ਦਿਲ ਤੜਫਣ ਲੱਗਾ ਜਦੋਂ ਉਹ ਛੱਡ ਕੇ ਸਾਨੂੰ ਜਾਣ ਲੱਗੇ
ਨਾਲ ਬੀਤਾਏ ਪਲ ਫੇਰ ਯਾਦ ਆਉਣ ਲੱਗੇ
ਝੁਕੀਆਂ ਨਜ਼ਰਾ ਨਾਲ ਜਦ ਉਹਨੇ ਤੱਕਿਆ ਮੁੜ ਕੇ
ਅਸੀ ਭਿੱਜੀਆਂ ਅੱਖਾਂ ਨਾਲ ਫੇਰ ਮੁਸਕਰਾਉਣ ਲੱਗੇ..  :( :'(

Leave a Comment