ਡਾਕਟਰ (ਮਰੀਜ ਨੂੰ) : ਹੁਣ ਕੀ ਹਾਲ ਹੈ ?
ਮਰੀਜ : ਹੁਣ ਕਾਫੀ ਠੀਕ ਹੈ ਜੀ
ਡਾਕਟਰ : ਸ਼ਰਾਬ ਛੱਡੀ ਕਿ ਨਹੀਂ ਹਾਲੇ ?
ਮਰੀਜ : ਹਾਂ ਜੀ! ਓਦਾਂ ਰੂਟੀਨ ਵਿੱਚ ਤਾਂ
ਛੱਡੀ ਹੋਈ ਹੈ ਜੀ ਜਿਦਣ ਦਾ ਤੁਸੀਂ ਕਿਹਾ ਸੀ
ਬੱਸ ਜੇ ਕੋਈ ਜ਼ੋਰ ਪਾਉਂਦਾ ਹੈ ਤਾਂ ਹੀ ਪੀਂਦਾ ਹਾਂ
ਡਾਕਟਰ: ਉਹ ਵੈਰੀ ਗੁੱਡ !
ਆਹ ਤੇਰੇ ਨਾਲ ਬੰਦਾ ਕੌਣ ਹੈ ?
ਮਰੀਜ : ਇਹ ਜੀ ਜ਼ੋਰ ਪਾਉਣ ਨੂੰ ਰੱਖਿਆ ਹੈ 😂😂😂 !!!