ਕੋਈ ਰੁੱਸ ਜਾਵੇ ਤਾ ਕੋਈ ਮਨਾ ਹੀ ਜਾਂਦਾ ਏ
ਰੌਣ ਵਾਲੇ ਨੂ ਕੋਈ ਚੁੱਪ ਕਰਵਾ ਹੀ ਜਾਂਦਾ ਏ
...
ਦੁਨੀਆ ਭੁੱਲ ਜਾਵੇ ਤਾ ਕੋਈ ਗਮ ਨੀ...
ਪਰ ਜਦੋ ਕੋਈ ਆਪਣਾ ਭੁੱਲ ਜਾਵੇ
ਤਾਂ ਰੌਣਾ ਆ ਹੀ ਜਾਂਦਾ ਏ...... :(

Leave a Comment