ਉਹਨਾਂ ਲਈ ਜਦ ਅਸੀਂ ਭਟਕਣਾ ਛੱਡ ਦਿੱਤਾ,
ਯਾਦ 'ਚ ਉਹਨਾਂ ਦੀ ਜਦ ਤੜਫਣਾ ਛੱਡ ਦਿੱਤਾ,
ਉਹ ਰੋਏ ਤਾਂ ਬੁਹਤ ਕੋਲ ਆ ਕੇ ਮੇਰੇ,
ਜਦ ਮੇਰੇ ਦਿਲ ਨੇ ਧੜਕਣਾ ਛੱਡ ਦਿੱਤਾ...
Ohna Layi Jad Asin Bhatakna Chad Ditta,
Yaad Ch Ohna Di Jad Tadafna Chad Ditta,
Oh Roye Tan Bahut Kol Aa Ke Mere,
Jad Mere Dil Ne Dhadkna Chad Ditta...