Taur shor kadh ke jaanda
ho ke motorcycle te svaar mundeya,
Saanu kall hi pta lagga
tu mandiyan 'ch vechda kabad mundeya :P

ਟੋਹਰ ਸ਼ੋਰ ਕਢ ਕੇ ਜਾਂਦਾ
ਹੋ ਕੇ ਮੋਟਰਸਾਈਕਲ ਤੇ ਸਵਾਰ ਮੁੰਡਿਆ
ਸਾਨੂੰ ਕੱਲ ਹੀ ਪਤਾ ਲੱਗਾ
ਤੂੰ ਮੰਡੀਆਂ 'ਚ ਵੇਚਦਾ ਕਬਾੜ ਮੁੰਡਿਆ :P

Leave a Comment