ਮੰਦਿਰ ਲੱਖਾਂ ਦਾ ਹੋਵੇ ਭਾਵੇਂ ਬਣਿਆ.............
ਮੁ­ਸਲਮਾਨ ਦਾ ਉਥੇ ਨਹੀਂ ਜੀਅ ਜਾਂਦਾ,
ਮਸਜਿਦ ਮੋਤੀਆਂ ਨਾਲ ਭਾਵੇਂ ਜੜੀ ਹੋਵੇ......
ਦੂਜੇ ਮਜਹਬ ਦਾ ਉਥੇ ਨਹੀਂ ਜੀਅ ਜਾਂਦਾ,
ਮੰਦਿਰ, ਮਸਜਿਦਾਂ ਪਿੱਛੇ ਨੇ ਲੜੀ ਜਾਂਦੇ.......... ­
......ਲੋਕੋ ਇਹਦੇ ਚੋਂ ਕਿਸੇ ਦਾ ਕੀ ਜਾਂਦਾ,
ਇਸ ਤੋਂ ਚੰਗਾ ਸੀ ਮਹਿਖਾਨੇ ਬਣਾ ਛੱਡਦੇ.........
ਜਿਸ ਦਾ ਜੀਅ ਕਰਦਾ ਆ ਕੇ ਪੀ ਜਾਂਦਾ,....

Leave a Comment