ਇਸ਼ਕ਼ ਇਸ਼ਕ਼ ਤਾਂ ਹਰ ਕੋਈ ਆਖੇ, ਪਰ ਕਰੇ ਕੋਈ ਬੇਪਰਵਾਹ,
ਇਸ ਇਸ਼ਕ਼ ਦੇ ਪੱਟੇ ਪੈਰੀ ਘੁੰਗਰੂ ਬੰਨ ਕੇ ਨਚਣ ਥਾ ਥਈ ਥਾ,
ਇਹ ਇਸ਼ਕ਼ ਤਾਂ ਲਖੋ ਕਖ ਕਰੇਂਦਾ, ਇਹਦਾ ਕੋਈ ਨਾ ਜਾਣੇ ਥਾਹ,
ਇਸ ਇਸ਼ਕ਼ ਦੀ ਖਾਤਿਰ ਬਨ੍ਹ ਕੇ ਕੰਜਰੀ ਸੀ ਨੱਚਿਆ ਬੁੱਲ੍ਹੇ ਸ਼ਾਹ.
ਇਸ਼ਕ਼ ਤਾਂ ਵਿਚ ਥਲਾਂ ਦੇ ਸਾਢ਼ੇ, ਇਹ ਡੋਬ੍ਹੇ ਵਿਚ ਚਨਾਹ,
ਇਸ ਇਸ਼ਕ਼ ਤਾਂ ਰਾਂਝੇ ਕੰਨ ਪੜਵਾ ਕੇ ਪਾਇਆ ਕਿਹੜੇ ਰਾਹ.
ਇਕ ਸੱਚੇ ਆਸ਼ਿਕ਼ ਬਿਨ ਮੌਤ ਨੂੰ ਜੱਫੀ ਕੋਣ ਪਾਵੇ ਖਾ-ਮਖਾਹ..
ਟੋਹ ਇਸ਼ਕ਼ ਦੇ ਰੰਗ ਨਿਆਰੇ 'ਮੇਹਮਾਨ' ਆਖੇ ਵਾਹ ਬਈ ਵਾਹ..
You May Also Like
![](https://www.desistatus.com/uploads/2017/201703-waheguru-himmat-de-di.jpg)
![](https://www.desistatus.com/uploads/2018/201803-pyar-da-mull-paun-wali_300.jpg)
![](https://www.desistatus.com/uploads/2018/201803-tu-hi-mere-dil-andar.jpg)
![](https://www.desistatus.com/uploads/2019/201907-tasveer-teri-dil-wich_300.jpg)
![](https://www.desistatus.com/uploads/2018/201809-kinna-pyar-karda_300.jpg)
![](https://www.desistatus.com/uploads/2017/201708-pyar-da-saboot-na-mang.jpg)