ਸੰਤਾ :- ਕਹਿੰਦੇ ਜਿਹੜਾ #Iphone
ਉਹ Iphone To Iphone ਈ #Connect ਹੁੰਦਾ
ਬੰਤਾ :- ਅੱਛਾ ! ਤਾਹੀਂ ਅੱਜ ਕੱਲ ਇੱਕ ਗੀਤ ਬੜਾ ਚਲ ਰਿਹਾ
ਸੰਤਾ :- ਕਿਹੜਾ ?? ?
ਬੰਤਾ :- ਮੁੰਡਾ ਸੋਹਣੀਏ ਨੀ Iphone ਵਰਗਾ
ਜਣੀ ਖ਼ਣੀ ਨਾਲ ਹੁੰਦਾ ਨੀ Attach ਗੋਰੀਏ
ਸੰਤਾ :- ਇਹ ਤਾਂ ਗ਼ਲਤ ਆ
ਬੰਤਾ :- ਕਿਓਂ ?

ਸੰਤਾ :- ਉਹ ਤਾਂ Iphone ਈ ਹੁੰਦਾ.....
.
.
ਜੇ ਮੁੰਡਾ ਵੀ Iphone ਵਰਗਾ
ਫ਼ਿਰ ਤਾਂ ਮੁੰਡਾ ਟੈਂਪੂ ਹੀ ਹੋਇਆ ॥ਹਾਹਾਹਾ xD :o :p

Leave a Comment