ਇਟਰਨੈੱਟ ਦੀਆ ਦੁਨੀਆ 'ਚ ਚੜ੍ਹਾਈ ਏ,
ਬਈ ਸਾਰੀ ਦੁਨੀਆ ਇਸਨੇ ਪਿੱਛੇ ਲਾਈ ਏ,
ਫੇਸਬੁੱਕ ਤੇ ਕਦੋ ਦੀ ਫੋਟੋ ਪਾਈ ਏ,
ਫਰੈਡਸ਼ਿਪ ਦੀ ਕੋਈ ਆਫ਼ਰ ਨਾ ਆਈ ਏ,
ਕੁੜੀ ਦੇ ਨਾ ਦੀ ਆਈ.ਡੀ. ਫੇਕ ਬਣਾ ਕੇ ਤੂੰ,
ਕੁੜੀਆ ਦੇ ਨਾਲ ਗੱਲਾ ਕਰਦਾ ਰਹਿਨਾ ਏ,
ਆਸ਼ਕਾ ਦਿਆ ਮਨੀਟਰਾਂ ਇੱਕ ਗੱਲ ਦੱਸ ਮੈਨੂੰ,
ਕੇ ਮੁੰਡਾ ਬਣਕੇ ਕੀ ਕੋਈ ਕੁੜੀ ਟਕਾਈ ਏ....

Leave a Comment