ਇਕ ਵਾਰ ਇਨਸਾਨ ਨੇ ਕੋਇਲ ਨੂੰ ਕਿਹਾ :-
ਤੂੰ ਕਾਲੀ ਨਾ ਹੁੰਦੀ ਤਾਂ ਕਿੰਨੀ ਚੰਗੀ ਦਿੱਸਦੀ,,
ਸਮੁੰਦਰ ਨੂੰ ਕਿਹਾ :-
ਤੇਰਾ ਪਾਣੀ ਖ਼ਾਰਾ ਨਾ ਹੁੰਦਾ ਤਾਂ ਕਿੰਨਾ ਚੰਗਾ ਹੁੰਦਾ,,
ਗੁਲਾਬ ਨੂੰ ਕਿਹਾ :- ਤੇਰਾ ਨਾਲ ਕੰਡੇ ਨਾ ਹੁੰਦੇ
ਤਾਂ ਕਿੰਨਾ ਚੰਗਾ ਹੁੰਦਾ,,
ਉਦੋਂ ਤਿੰਨੇ ਇਕੱਠੇ ਬੋਲੇ :-
"ਏ ! ਇਨਸਾਨ ਤੇਰੇ 'ਚ ਦੂਜਿਆਂ ਦੀਆਂ "ਕਮੀਆਂ"
ਦੇਖਣ ਦੀ ਆਦਤ ਨਾ ਹੁੰਦੀ ਤਾਂ ਕਿੰਨਾ ਚੰਗਾ ਹੁੰਦਾ________