ਇੱਕ ਤੁਸੀਂ ਸੋਹਣੇ ਇੱਕ ਤੁਹਾਡੇ ਨੈਣ ਸੋਹਣੇ,
ਇਹਨਾਂ ਨੈਣਾਂ ਨੂੰ ਨਾ ਮਟਕਾਇਆ ਕਰੋ,
ਕੀ ਹੋਇਆ ਅਸੀ ਘੱਟ ਸੋਹਣੇ !!!
ਪਰ ਸਾਨੂੰ ਦੇਖ ਕੇ ਨਾ ਨੀਵੀਆਂ ਪਾਇਆ ਕਰੋ
ਇੱਕ ਤੁਸੀਂ ਸੋਹਣੇ ਇੱਕ ਤੁਹਾਡੇ ਨੈਣ ਸੋਹਣੇ,
ਇਹਨਾਂ ਨੈਣਾਂ ਨੂੰ ਨਾ ਮਟਕਾਇਆ ਕਰੋ,
ਕੀ ਹੋਇਆ ਅਸੀ ਘੱਟ ਸੋਹਣੇ !!!
ਪਰ ਸਾਨੂੰ ਦੇਖ ਕੇ ਨਾ ਨੀਵੀਆਂ ਪਾਇਆ ਕਰੋ