ਇਕ ਜਨਾਨੀ ਦੀ ਕਿਸੇ ਵੱਡੇ ਸ਼ਹਿਰ 'ਚ ਨੌਕਰੀ ਲੱਗ ਗਈ,
ਉਹਨੇ ਸੋਚਿਆ ਕਿ ਆਪਣੇ ਪਤੀ ਨੂੰ ਮੈਸਜ ਕਰ ਕੇ ਦੱਸ ਦਵੇ ,
ਤਾਂ ਜੌ ਉਹ ਚਿੰਤਾ ਨਾ ਕਰਨ
.
.
ਪਰ ਇਕ ਕਲੋਲ ਹੋਗੀ ,
ਹੋਈਆ ਇਦਾਂ ਵੀ ਮੈਸਜ ਕਿਸੇ ਗਲਤ ਬੰਦੇ ਕੋਲ ਪਹੁੰਚ ਗਿਆ
ਜੋ ਕਿ ਆਪਣੀ ਪਤਨੀ ਦਾ ਅੰਤਮ ਸੰਸਕਾਰ ਕਰ ਕੇ ਆ ਰਿਹਾ ਸੀ
.
ਉਹ ਵਿਚਾਰਾ ਮੈਸਜ ਪੜ੍ਹ ਕੇ ਬੇਹੌਸ਼ ਹੌ ਗਿਆ ,
.
.
ਕਿਉਂਕਿ ਮੈਸਜ 'ਚ ਲਿਖਿਆ ਸੀ ,
"ਤੁਸੀ ਚਿੰਤਾ ਨਾ ਕਰੋ ਮੈ ਇਥੇ ਵਧੀਆ ਸੈਟਲ ਹੋ ਗਈ ਹਾਂ ,
ਇਥੇ ਰਹਿਣ ਤੇ ਖਾਣ ਪੀਣ ਦਾ ਵੀ ਵਧੀਆ ਜੁਗਾੜ ਲਗ ਗਿਆ ,
ਤੇ ਕੁਝ ਦਿਨਾਂ ਬਾਅਦ ਮੈ ਥੌਨੂੰ ਵੀ ਇਥੇ ਸੱਦ ਲੈਣਾ ਹੈ :D