ਇੱਕ ਵਾਰ #ਜੱਟ ਮੱਝ ਵੇਚਣ ਗਿਆ
ਤਾਂ ਗਾਹਕ ਮੱਝ ਨੂੰ ਵੇਖਣ ਤੋਂ ਬਾਅਦ ਜੱਟ ਨੂੰ ਕਹਿੰਦਾ:-
ਤੇਰੀ ਮੱਝ ਦੀ ਇੱਕ ਅੱਖ ਖਰਾਬ ਹੈ
ਤੂੰ ਫਿਰ ਵੀ ਇਹਦੇ ਪੱਚੀ ਹਜ਼ਾਰ ਮੰਗੀ ਜਾਨੈਂ
.
ਜੱਟ ਨੂੰ ਗੁੱਸਾ ਆ ਗਿਆ ਤੇ ਗਾਹਕ ਨੂੰ ਕਹਿੰਦਾ:-
.
"ਨਾ ਤੈਨੂੰ ਮੱਝ ਦੁੱਧ ਪੀਣ ਲਈ ਚਾਹੀਦੀ ਆ
ਕਿ ਅੱਖ-ਮਟੱਕਾ ਕਰਨ ਲਈ" o_O :D :P