ਦੁੱਖ ਸੁੱਖ ਤਾਂ ਦਾਤਿਆ,,, ਤੇਰੀ #ਕੁਦਰਤ ਦੇ ਅਸੂਲ ਨੇ.. ਬਸ ਇੱਕੋ #ਅਰਦਾਸ ਤੇਰੇ ਅੱਗੇ.. ਜੇ ਦੁੱਖ ਨੇ ਤਾਂ ਹਿੰਮਤ ਬਖਸ਼ੀ.. ਜੇ ਸੁੱਖ ਨੇ ਤਾਂ ਨਿਮਰਤਾ ਬਖਸ਼ੀ..
Status sent by: Vehlad Punjabi Status
DESI Status