#ਅਧਿਆਪਕ :: ਬੱਚਿਓ ਸਾਡੇ ਸਾਇੰਸਦਾਨਾ ਨੇ ਇਕ ਅਜਿਹਾ #ਤੇਜ਼ਾਬ ਬਣਾਇਆ
ਜਿਹੜਾ ਲੋਹੇ ਤੇ ਪਾਓ ਲੋਹਾ ਪਿਘਲ਼ਾ ਦਿੰਦਾ,
ਪਲਾਸਟਿਕ ਤੇ ਪਾਓ ਪਲਾਸਟਿਕ ਜਲ਼ਾ ਦਿੰਦਾ
ਕੱਚ ਤੇ ਪਾਓ ਕੱਚ ਵੀ ਪਿਘਲਾ ਦਿੰਦਾ
ਗੱਲ ਕੀ ਜਿਹੜੀ ਚੀਜ਼ ਤੇ ਜਿਹੜੀ ਵੀ ਧਾਤੂ ਤੇ ਪਾਓ ਸਾੜ ਦਿੰਦਾ
.
#ਵਿਦਿਆਰਥੀ :: ਮਾਸਟਰ ਜੀ ਫਿਰ ਉਹ ਰੱਖਿਆ ਕਾਹਦੇ ਵਿਚ ਆ?
#ਮਾਸਟਰ ਨੇ ਵੱਟ ਕੇ #ਚਪੇੜ ਮਾਰੀ
ਕਹਿੰਦੇ :: ਉਹਦੀ ਖੋਜ ਕਰਨੀ ਹਾਲੇ, ਤੂੰ ਬਹਿ ਜਾ ਚੁੱਪ ਕਰਕੇ !