ਇੱਕ ਰੀਝ ਅਧੂਰੀ ਏ ਦਿਲ ਚ ਉਹਨੂੰ ਮਿਲਣ ਦੀ ,
ਕਦੇ ਉਹ ਰੁੱਸੇ ਤੇ ਕਦੇ ਇਕਰਾਰ ਕਰੇ ,,,,
ਤਰਸਣ ਅੱਖੀਆ ਇੱਕ ਦੂਜੇ ਨੂੰ ਦੇਖਣ ਲਈ ,
ਕਦੇ ਅਸੀ ਉਹਦਾ ਤੇ ਕਦੇ ਉਹ ਸਾਡਾ ਇੰਤਜ਼ਾਰ ਕਰੇ.....
Ik reejh adhoori e dil ch ohnu milan di
kade oh russe te kade ikraar kare
tarsan akhiyan ik dooje nu dekhan lyi
kade asin ohda te kade oh sada intzaar kare
You May Also Like





