ਕਦੇ-ਕਦੇ ਤਾਂ ਹੈਲੋ ਕਹਿਣੀ ਭੁੱਲ ਜਾਂਦੀ ਏ
ਜੈੰਪਰ ਨਾਲ ਮੈਚਿੰਗ ਚੁੰਨੀ ਲੈਣੀ ਭੁੱਲ ਜਾਂਦੀ ਏ.
.
ਫਿਕਰ ਜਿਹਾ ਹੀ ਰਹਿੰਦਾ ਏ ਕਾਲਜ਼ ਨੂ ਆਉਂਦੀ da
ਕਮਲੀ ਚੱਪਲਾਂ ਨਾਲ ਜੁਰਾਬਾਂ ਪਾ ਨਾ ਆਵੇ..
.
ਇੱਕ ਭੁਲੱਕੜ ਕੰਨਿਆਂ ਨੂੰ ਦਿਲ ਦੇ ਬੈਠੇ ਆਂ
ਡਰ ਲਗਦਾ ਏ ਵਾਂਢੇ ਗਈ ਗੁਆ ਨਾ ਆਵੇ...

Leave a Comment