ਇਕ ਆਦਮੀ Public Toilet ਵਿੱਚ ਬੈਠਾ ਸੀ
ਨਾਲ ਦੇ Toilet ਵਿਚੋ ਆਵਾਜ ਆਈ:- ਕੀ ਹਾਲ ਚਾਲ ਏ
ਆਦਮੀ ਡਰਦਾ ਮਾਰਾ ਕਹਿੰਦਾ :- ਠੀਕ ਆ
ਫਿਰ ਅਵਾਜ ਆਈ :- ਕਦੋਂ ਆਏ ਹੋ ਜਾਨ
ਆਦਮੀ :- ਪੰਜ ਕੁ ਮਿੰਟ ਹੋਏ ਹਜੇ
ਫਿਰ ਅਵਾਜ. ਆਈ: - ਕੀ ਕਰਦੇ ਪਏ ਹੋ
ਆਦਮੀ :- ਬੈਠਾ ਹੋਇਆ ਆ
ਫਿਰ ਅਵਾਜ. ਆਈ : - ਮੈਂ ਆਵਾਂ
ਆਦਮੀ :- ਨਹੀਂ ਨਹੀਂ ਮੈ Busy ਆਂ
OK ਜਾਨ ਮੈ ਬਾਅਦ ਵਿੱਚ ਫੋਨ ਕਰਦਾ
ਨਾਲ ਦੇ Toilet ਵਿੱਚ ਕੋਈ ਕੰਜਰ ਸਾਡੀਆਂ ਗੱਲਾ ਸੁਣ ਰਿਹਾ ਏ ". lolllll :D
You May Also Like




