ਪਤੀ ਪਤਨੀ ਖਾਣਾ ਖਾ ਰਹੇ ਸੀ
ਪਤੀ ,, ਖਾਣਾ ਖਤਮ ਕਰਕੇ ਉੱਠਿਆ
ਤੇ ਆਪਣੇ ਭਾਂਡੇ ਧੌਣ ਲੱਗ ਪਿਆ
..
ਪਤਨੀ- ਲੈ ਦੱਸ ਕਰਾਤੀ ਨਾ ਮਿੱਟੀ ਪਲੀਤ ?
.
.
ਪਤੀ - ਹੁਣ ਕੀ ਹੋ ਗਿਆ ???
ਪਤਨੀ -ਅਸੀਂ ਘਰੇ ਥੋੜਾਂ ਹੋਟਲ 'ਚ ਬੈਠੇ ਆਂ smiley

Leave a Comment