Tommy ਦੀਆਂ Jeena ਨੀ ਤੂੰ ਲੈਣ ਲੱਗ ਪਈ
Sorry Thank U ਤੂੰ ਹੁਣ ਕਹਿਣ ਲੱਗ ਪਈ,
Yellow ਸੂਟ ਵਿੱਚ ਸੀ ਤੂੰ ਬੜਾ ਫੱਬਦੀ,
ਨੀ ਤੂੰ #IPhone ਵਾਲੀ ਹੋ ਗਈ,
1100 ਵਾਲੇ ਨਾਲ ਕਿੱਥੇ ਗੱਲ ਕਰਦੀ

Leave a Comment