ਜੇ ਨਾ ਸੱਟ ਵੱਜਦੀ ਭਾਬੀ ਦਿਆਂ ਤਾਹਨਿਆਂ ਦੀ,
ਨਾ ਰਾਂਝਾ ਤਖ਼ਤ ਹਜ਼ਾਰਿਉਂ ਦੂਰ ਹੁੰਦਾ ।
ਨਾ ਕਦੇ ਹੀਰ ਨਾਲ ਮੁਲਾਕਾਤ ਹੁੰਦੀ,
ਨਾ ਖਾ ਕੇ ਚੂਰੀਆਂ #ਇਸ਼ਕ ਵਿੱਚ ਚੂਰ ਹੁੰਦਾ ।
ਫੇਰ ਕਿੱਥੇ ਸੀ #ਵਾਰਿਸ ਨੇ ਹੀਰ ਲਿਖ਼ਣੀ,
ਤੇ ਕਿੱਸਾ #ਪਿਆਰ ਦਾ ਕਿਵੇਂ ਮਸ਼ਹੂਰ ਹੁੰਦਾ ।

Leave a Comment