ਹਰ #ਸਾਹ ਤੇ ਤੇਰਾ ਹੀ ਖਿਆਲ ਰਹਿੰਦਾ__
ਮੇਰੀਆਂ ਨਬਜਾਂ ਚ ਤੇਰਾ ਹੀ ਸਵਾਲ ਰਹਿੰਦਾ_
ਤੂੰ ਇੱਕ ਵਾਰ ਮੇਰੀਆਂ #ਯਾਦਾਂ ਚ ਆ ਕੇ ਦੇਖ_
__ਤੇਰੇ ਬਿਨਾਂ ਮੇਰਾ ਕੀ ਹਾਲ ਰਹਿੰਦਾ !!!