ਗੁੱਡੀਆਂ ਦੇ Affair ਤੇ ਗੱਡੀਆਂ ਦੇ Gear,
Lod ਪੈਣ ਤੇ ਅੜ ਹੀ ਜਾਂਦੇ ਆ,
.
.
.
ਗੱਲਾਂ ਦੇ ਸ਼ੇਰ ਤੇ ਬੇਰੀ ਦੇ ਬੇਰ,
ਹਨੇਰੀ ਆਉਣ ਤੇ ਝੜ ਹੀ ਜਾਂਦੇ ਆ...

Leave a Comment