ਸੋ ਕੋ ਮੰਦਾ ਆਖੀਐ
ਜਿਤੁ ਜੰਮਹਿ ਰਾਜਾਨ
ਜਿਨ੍ਹਾਂ ਕਰਕੇ ਹੋਂਦ ਸਾਡੀ,
ਸਕੇ ਨਾ ਸੱਚ ਪਛਾਣ,
ਬਿਰਧ ਆਸ਼ਰਮ ਮਾਂ ਪਿਉ ਰੁਲਦੇ ,
ਦਿਖਾਵਾ ਕਿਉਂ ਲੰਗਰ ਲਾਣ ਦਾ ,
ਜੇ ਘਰ ਬੈਠੇ ਰੱਬ ਨੂੰ ਨਾ ਪਛਾਣਿਆ,
ਫਾਇਦਾ ਕੀ ਗੁਰੂ ਘਰ ਜਾਣ ਦਾ !!!

Leave a Comment