ਯਾਦ ਮੈਨੂੰ ਵੀ ਤੂੰ ਰਹਿਣੀ ਭੁਲਾਇਆ ਤੈਥੋਂ ਵੀ ਨਹੀਂ ਜਾਣਾ,
ਰੋਊ ਅੱਖ ਬੜੀ ਤੇਰੀ ਪਰ ਰੋਇਆ ਵੀ ਨਹੀਂ ਜਾਣਾ,
ਛੱਡ ਸਾਨੂੰ ਯਾਰ ਭਾਵੇਂ ਨਵੇਂ ਤੂੰ ਬਣਾ ਲਈਂ ਨੀ,
ਆਖਰ ਤੈਨੂੰ ਘਾਟ ਯਾਰਾਂ ਦੀ ਮਹਿਸੂਸ ਹੋਣੀ ਏ ਨਾਰੇ ਨੀ