ਜੇ ਉਹ ਮੈਨੂੰ ਮਿਲ ਜਾਵੇ ਮੇਰਾ ਕੁੱਝ ਨਹੀ ਬਣਨਾਂ,
ਹੁਣ ਕੁੱਝ ਨਾਂ ਕੁੱਝ ਬਣ ਜਾਣਾ ਜਦ ਚੇਤੇ ਕਰਨਾਂ,

ਗੀਤ ਨਹੀ ਤਾਂ ਸ਼ੇਅਰ ਬਣੂਗਾ,
ਇੱਕਦਮ ਨਹੀ ਤਾਂ ਫੇਰ ਬਣੂਗਾ.

ਸਿਰ ਮੱਥੇ ਹੈ ਯਾਦ ਉਹਦੀ ਤੋ ਜੋ ਵੀ ਸਰਨਾਂ....
ਹੁਣ ਕੁੱਝ ਨਾਂ ਕੁੱਝ ਬਣ ਜਾਣਾ ਜਦ ਚੇਤੇ ਕਰਨਾਂ...

Leave a Comment