ਖੁਸ਼ੀਆਂ ਤਾਂ ਤੇਰੇ ਜਾਣ ਤੋਂ ਬਾਅਦ ਵੀ
ਜਿੰਦਗੀ 'ਚ ਬਹੁਤ ਆਈਆਂ,
ਪਰ ਪਤਾ ਨਹੀਂ ਕਿਉ ਹੁਣ ਗਮਾਂ 'ਚ
ਘਿਰੇ ਰਹਿਣਾ ਜਿਆਦਾ ਚੰਗਾ ਲੱਗਦਾ ਐ

Khushian Tan Tere Jaan To Baad Vi
Zindagi Ch Bahut Aayian,
Par Pta Nahi Kyu Hun Gaman Ch
Ghire Rehna Jyada Changa Lagda E

Leave a Comment