ਗੱਲ ਸੁਣ ਲੈ ਨੀ #CSE Waliye
ਮੁੰਡੇ ਛੇੜ ਨਾ ਤੂੰ ਐਵੇਂ ਨੀ ME ਦੇ....
ਨਾ ਹੋਣੀਆ ਡਿਮਾਂਡਾ ਸਾਥੋ ਪੂਰੀਆਂ
ਮਾਰੇ ਪਹਿਲਾਂ ਹੀ ਪਏ ਆਂ ਨੀ Numericals ਦੇ
ਗੱਲ ਸੁਣ ਲੈ ਨੀ CSE waliye
ਮੁੰਡੇ ਛੇੜ ਨਾ ਤੂੰ ਐਵੇਂ ਨੀ ME ਦੇ.... ;-)

Leave a Comment