ਗੱਲ ਇਨਸਾਫ਼ ਦੀ ਕਹਿ ਦਿਓ ਤਾਂ ਸਭ ਨੂੰ ਬੁਰੀ ਲਗਦੀ ਹੈ,
ਸਾਫ਼ ਗੱਲ ਕਹਿ ਦਿਓ ਤਾਂ ਫੇਰ ਕਲੇਜੇ ਤੇ ਛੁਰੀ ਚੱਲਦੀ ਹੈ,
ਕਿੰਨੀ ਅਜੀਬ ਹੈ ਦੁਨੀਆਂ ਕਿੰਨੇ ਅਜੀਬ ਨੇ ਲੋਕ ਇਹ,
ਗੱਲ ਝੂਠੀ ਕਰੋ ਤਾਂ ਫੇਰ ਸਭ ਨੂੰ ਚੰਗੀ ਲੱਗਦੀ ਹੈ