ਮੌਸਮ ਬਹਾਰ ਹੋਵੇ,
ਨਵੀਂ ਨੁੱਕ ਕਾਰ ਹੋਵੇ,
ਸੱਜੇ ਪਾਸੇ ਸੀਟ ਉੱਤੇ,
ਸੱਜ ਵਿਆਹੀ ਨਾਰ ਹੋਵੇ,
ਉਹਦੇ ਵੱਲ ਮੂੰਹ ਘੁਮਾ ਕੇ,
ਹੱਥ ਪੌਲਾ ਜਿਹਾ ਲਾ ਕੇ,
ਜਦ ਅਲਫ ਇਸ਼ਕ਼ ਦੀ ਪੜ੍ਹਦਾ,
ਫੇਰ ਦਿਲ ਗੱਭਰੂ ਦਾ,
ਉੱਡ ਜੂੰ ਉੱਡ ਜੂੰ ਕਰਦਾ
ਮੌਸਮ ਬਹਾਰ ਹੋਵੇ,
ਨਵੀਂ ਨੁੱਕ ਕਾਰ ਹੋਵੇ,
ਸੱਜੇ ਪਾਸੇ ਸੀਟ ਉੱਤੇ,
ਸੱਜ ਵਿਆਹੀ ਨਾਰ ਹੋਵੇ,
ਉਹਦੇ ਵੱਲ ਮੂੰਹ ਘੁਮਾ ਕੇ,
ਹੱਥ ਪੌਲਾ ਜਿਹਾ ਲਾ ਕੇ,
ਜਦ ਅਲਫ ਇਸ਼ਕ਼ ਦੀ ਪੜ੍ਹਦਾ,
ਫੇਰ ਦਿਲ ਗੱਭਰੂ ਦਾ,
ਉੱਡ ਜੂੰ ਉੱਡ ਜੂੰ ਕਰਦਾ