ਉਹ ਬਹੁਤ ਚਾਹੁਦੀ ਹੈ ਪਰ ਇਕਰਾਰ ਨੀ ਕਰਦੀ
ਓਹ ਪਾਗਲ ਹੈ ਜਾਂ ਨਾਦਾਨ ਇਜ਼ਹਾਰ ਨੀ ਕਰਦੀ
Real ID ਵਿੱਚ Block ਕਰਦੀ ਆ
ਤੇ ਆਪਣੀ Fake ਤੋ ਸਾਰਾ ਦਿਨ ਮੇਰੇ ਪੇਜ ਤੇ
ਰਿਹੰਦੀ Like ਤੇ Comment ਕਰਦੀ  :P

Leave a Comment