ਕੋਈ ਗਲ ਵੀ ਨਾ ਕਹੀ, ਥੋੜਾ ਕੋਲ ਵੀ ਨਾ ਬਈ
ਰੋਕੇ ਤਾ ਜਰੁਰ ਸੀ ਪੈਰ ਬਹੁਤੀ ਕਾਹਲੀ ਨੇ
ਦੂਰੋ ਹਥ ਜੋੜ ਦਿਤੇ ਛੱਡ ਜਾਨ ਵਾਲੀ ਨੇ
FACEBOOK ਤੇ ਲਾਈ ਯਾਰੀ ਨਹੀ ਭੁੱਲਦੀ
Message ਦੇ ਵਿਚ ਕਿੱਤੀ ਓਹ ਲੜਾਈ ਨਈ ਭੁੱਲਦੀ
ਕਦੇ ਰੁਸਨਾ ਤੇ ਕਦੀ ਮਨਾਉਣਾ ਹੁੰਦਾ ਸੀ
ਬਿਨਾ ਦੇਖਿਆ ਹੀ ਅੰਦਾਜ਼ਾ ਲਾਉਣਾ ਹੁੰਦਾ ਸੀ
ਜਦੋ ਮਿਲੇ ਕੋਈ ਕ਼ਮੀ ਦੋਵਾਂ ਦੇ ਵਿਚ ਰਹ ਗਈ
ਬਸ ਜਾਂਦੀ ਹੋਈ ਦੋਵੇ ਹਥ ਜੋੜ ਇਹ ਗਲ ਕਹ ਗਈ
ਹੁਣ ਮਿਲਿਆ ਨਾ ਕਦੀ ਇਕ ਦੂਜੇ ਨੂ ਦੋਬਾਰਾ ਮੋਕਾ ਅਜਮਾਉਣ ਦਾ
FACEBOOK ਤੇ ਲਾਈ ਯਾਰੀ ਦੋਬਾਰਾ FACEBOOK ਤੇ ਹੀ ਰਹਿ ਗਈ

Leave a Comment