ਵਾਂਗ ਸ਼ੇਰ ਦੇ ਇੱਕ ਇੱਕ ਸਿੰਘ ਹੁੰਦਾ,
ਭਾਵੇ ਗਿਣਤੀ ਕਰ ਲੱਖ ਲੱਖ ਹਜਾਰਾਂ ਦੀ,
ਰੂਹ ਗਰਮ ਰਹੀ, ਮੁੱਢ ਤੋ ਸਿੱਖ ਸਰਦਾਰਾਂ ਦੀ,
ਮਾੜਾ ਤੱਕੀਏ ਨਾ, ਮਾੜਾ ਕਹੀਏ ਨਾ,
ਦੁਨੀਆਂ ਕਾਇਲ ਸਾਡੇ ਕਿਰਦਾਰਾਂ ਦੀ,
ਜਾਨ ਦੇ ਸਕਦੇ ਹਾਂ ਕਿਸੇ ਦੀ ਆਬਰੂ ਲਈ,
ਇਹੀ ਕਹਾਣੀ ਸਾਡੀਆਂ ਦਸਤਾਰਾਂ ਦੀ..!!!
You May Also Like





