ਇਹ ਗਲੀ-ਮੁਹੱਲਾ ਕੁੱਤਿਆਂ ਦਾ,
ਵਧ ਭੌਂਕਣ ਵਾਲੇ ਜਿਉਂਦੇ ਨੇ
ਇਹ ਆਪਣਿਆਂ ਨੂੰ ਵੱਢਦੇ ਨੇ,
ਗੈਰਾਂ ਲਈ ਪੂੰਛ ਹਿਲਾਉਂਦੇ ਨੇ
ਜਾਂ ਭੌਂਕਣ ਵਾਲਾ ਤੂੰ ਬਣਜਾ,
ਜਾਂ ਨਿਉਂਕੇ ਵਕਤ ਲੰਘਾ ਸੱਜਣਾਂ..
ਇਹ ਦੁਨੀਆਂ ਮੰਡੀ ਪੈਸੇ ਦੀ,
ਹਰ ਚੀਜ਼ ਵਿਕੇਂਦੀ ਭਾਅ ਸੱਜਣਾਂ..||

Leave a Comment