ਆ ਲੰਡੂ ਜਿਹੇ ਆਖਦੇ ਅਸੀਂ ਮੁਛ੍ਹ ਰੱਖੀ ਆ,
ਕਰਦੇ ਕਿਹੜੀ ਗੱਲ ਦੀ ਮੁੱਖਤਿਆਰੀ ਆ...
ਬਾਜ਼ਾਂ ਵਾਲੇ ਨੇ ਸਰਬੰਸ ਵਾਰ ਕੇ ,
ਬਖਸੀਂ ਸਾਨੂੰ ਇਹ #ਸਰਦਾਰੀ ਆ...
ਤਾਹੀਓ ਸਾਡੇ ਇਸ ਵੱਖਰੇ ਰੂਪ ਦੀ ,
ਕਰਦੀ ਸਿਫਤ ਦੁਨੀਆ ਸਾਰੀ ਆ...
ਸਾਬਤ ਸੂਰਤ ਤੇ ਦਸਤਾਰ ਸਿਰ ਉੱਤੇ ,
ਇਹ ਹੁੰਦੀ ਅਸਲ ਸਰਦਾਰੀ ਆ...