ਦੁਨੀਆਂ ਦਾ ਹਰ ਬੰਦਾ ਮੰਗਤਾ
ਕੋਈ ਮਾੜਾ ਮੰਗਤਾ... ਕੋਈ ਚੰਗਾ ਮੰਗਤਾ...
ਕੋਈ ਪੁੱਤ ਮੰਗੇ... ਕੋਈ ਦੁੱਧ ਮੰਗੇ...
ਕੋਈ ਰਿਧੀਆਂ-ਸਿਧੀਆਂ ਬੁੱਤ ਮੰਗੇ
ਕੋਈ ਯਾਰ ਮੰਗੇ... ਕੋਈ ਪਿਆਰ ਮੰਗੇ...
ਕੋਈ ਗਹਿਣੇ ਹਾਰ ਸ਼ਿੰਗਾਰ ਮੰਗੇ
ਕੋਈ ਨਕਦੀ ਕੋਈ ਉਧਾਰ ਮੰਗੇ
ਕੋਈ ਡੁੱਬਦੀ ਬੇੜੀ ਪਾਰ ਮੰਗੇ
ਮੰਗਣ ਵਾਲੀ ਸਾਰੀ ਦੁਨੀਆਂ
ਦੇਵਣ ਵਾਲਾ ਕੱਲਾ...  ਮੇਰਾ ਬਾਬਾ ਨਾਨਕ....!!!!
●ੴ ਸਤਿਨਾਮ ਵਹਿਗੁਰੂ ਜੀ ੴ●
 

Leave a Comment