ਦੁਨੀਆਂ ਵਸਦੀ ਮਾਵਾਂ ਦੇ ਨਾਲ,
ਮੰਜਿਲ ਮਿਲਦੀ ਰਾਹਵਾਂ ਦੇ ਨਾਲ ,
ਜ਼ਿੰਦਗੀ ਚਲਦੀ ਸਾਹਵਾਂ ਦੇ ਨਾਲ,
ਹੋਂਸਲਾ ਮਿਲਦਾ ਦੁਆਵਾਂ ਦੇ ਨਾਲ,
ਮਾਣ ਹੁੰਦਾ ਭਰਾਵਾਂ ਦੇ ਨਾਲ,
ਚੰਗਾ ਲਗਦਾ ਮਿਲੇ ਕੋਈ ਚਾਵਾਂ ਦੇ ਨਾਲ,
ਮੋਹ ਪੈ ਜਾਂਦਾ ਰੁਖਾਂ ਦੀਆਂ ਛਾਵਾਂ ਦੇ ਨਾਲ,
ਬੰਦਾ ਪਰਖਿਆ ਜਾਂਦਾ ਨਿਗ੍ਹਾਵਾਂ ਦੇ ਨਾਲ ♥