ਨਾਂ ਸਮਝ ਪਵੇ ਇਹਨਾ
ਹੰਝੁਆਂ ਦੀਆਂ ਬਰਸਾਤਾਂ ਦੀ ...
ਕਿਸ ਖਾਤੇ ਪੈ ਗਈ ਨੀਂਦ
ਮੇਰੀਆਂ ਰਾਤਾਂ ਦੀ...
ਕਿਉਂ ਗਮਾਂ ਦਾ ਹਨੇਰਾ
ਰੂਹ ਮੇਰੀ ਤੇ ਛਾ ਗਿਆ ਏ...
ਸਮਝ ਨਾਂ ਆਵੇ ਮੇਰੇ ਦਿਲ ਵਿਚ
ਦੁਨੀਆਂ ਭਰ ਦਾ ਦਰਦ
ਕਿਵੇਂ ਸਮਾ ਗਿਆ ਏ...
ਨਾਂ ਸਮਝ ਪਵੇ ਇਹਨਾ
ਹੰਝੁਆਂ ਦੀਆਂ ਬਰਸਾਤਾਂ ਦੀ ...
ਕਿਸ ਖਾਤੇ ਪੈ ਗਈ ਨੀਂਦ
ਮੇਰੀਆਂ ਰਾਤਾਂ ਦੀ...
ਕਿਉਂ ਗਮਾਂ ਦਾ ਹਨੇਰਾ
ਰੂਹ ਮੇਰੀ ਤੇ ਛਾ ਗਿਆ ਏ...
ਸਮਝ ਨਾਂ ਆਵੇ ਮੇਰੇ ਦਿਲ ਵਿਚ
ਦੁਨੀਆਂ ਭਰ ਦਾ ਦਰਦ
ਕਿਵੇਂ ਸਮਾ ਗਿਆ ਏ...