ਦੱਸ ਕਾਹਦਾ ਗਿਲ੍ਹਾ ਮੱਥੇ ਵਾਲੇ ਲੇਖ ਤੇ„
ਡਰਾਈਵਰਾਂ ਦੀ ਜ਼ਿੰਦਗੀ ਸਟੇਅਰਿੰਗ ਬਰੇਕ ਤੇ„
ਭਾਵੇਂ ਅਸੀਂ #Dubai ਗੱਡੀਆਂ ਚਲਾੳੁਂਨੇ ਆ„,
ਪਰ ਰੋਟੀ ਹੱਕ ਦੀ ਕਮਾੳੁਂਨੇ ਆ,
ਕਰਦੇ ਹਾਂ ਤਪ ਤਪੇ ਇੰਜਣ ਦੇ ਸੇਕ ਤੇ„
ਡਰਾਈਵਰਾਂ ਦੀ ਜ਼ਿੰਦਗੀ ਸਟੇਅਰਿੰਗ ਬਰੇਕ ਤੇ...

Leave a Comment