ਦੋਸਤੀ ਹੋਵੇ ਤਾ_
ਹੱਥ ਤੇ ਅੱਖ ਵਰਗੀ_
ਜਦੋ ਹੱਥ ਨੂੰ ਚੋਟ ਲੱਗਦੀ ਏ_
ਤਾ ਅੱਖ਼ ਰੋਦੀ ਏ_
ਜਦ ਅੱਖ ਰੋਦੀ ਏ_
ਤਾ ਹੱਥ ਹੰਝੂ ਪੂਝਦੇ ਹਨ_

Leave a Comment