ਦੂਰ ਬੈਠਾ ਕੋਈ ਸਾਨੂੰ ‪#‎ਯਾਦ‬ ਕਰਦਾ ਏ ,,,

‪#‎ਦਿਲ‬ ਸਾਡੇ ਨੂੰ ਬੱਸ ਇਹ ਤਸੱਲੀ ਕਾਫੀ ਏ ,,,

ਸੁੱਖ ਸਾਂਦ, ਉਹਦੀ ‪#‎ਖਬਰ‬ ਸਾਨੂੰ ਆਉਂਦੀ ਰਹੇ ,,,

ਦੁੱਖਾਂ ਨੂੰ ਇਹ ਸਾਡੀ ‪#‎ਜਾਨ‬ ਇਕੱਲੀ ਕਾਫੀ ਏ,,,,,,,, :( :'(

Leave a Comment