♥♥ ਦੋ ਲਫਜਾਂ ਵਿਚ ਦੱਸਣ ਮੈਂ ਲੱਗਾ ਆਪਣੀ ਇਸ਼ਕ ਇਬਾਦਤ ਨੂੰ,
ਗੌਰ ਨਾਲ ਜ਼ਰਾ ਤੁਸੀ ਵੀ ਸੁਣਨਾਂ ਮੇਰੀ ਇਸ਼ਕ ਕਹਾਵਤ ਨੂੰ,
ਨਾਂ ਮੌਤ ਹੀ ਨਸੀਬ ਹੁੰਦੀ ਨਾਂ ਜਿਉਂਦਿਆਂ ਵਿਚ ਅਸੀ ਆਉਂਦੇ ਆ,
ਨਾਂ ਮਿਲਦੀ ਤੇ ਨਾ ਭੁਲਦੀ ਏ ਜਿਹਨੂੰ ਜਾਨੌ ਵੱਧ ਅਸੀ ਚਾਹੁੰਦੇ ਆਂ,
ਉੰਝ ਸ਼ਾਇਰੀ ਦਾ ਵੀ ਸ਼ੌਕ ਨਹੀ ਸੀ ਉਹਦੀ ਯਾਦ ਨੇ ਆਦਤ ਪਾ ਦਿੱਤੀ,
ਅਸੀ ਸੁੰਨੇ ਹੱਥੀ ਬੈਠੇ ਸੀ, ਉਹਨੇ ਆਣ ਸਾਡੇ ਹੱਥ ਵਿਚ ਕਲਮ ਫੜਾ ਦਿੱਤੀ ♥♥

Leave a Comment