ਤੇਰੇ ਕਦਮਾਂ 'ਚ ਹੋਵੇ ਦੁਨੀਆ ਇਹ,
ਤੇ #ਦਿਲ ਤੇਰੇ ਵਿਚ ਮੈ ਹੋਵਾਂ...
ਦੁੱਖ ਹੋਵੇ ਜੇ ਕੋਈ ਤੈਨੂੰ ਨੀ,
ਤੇਰੀ ਥਾਂ ਤੇ ਸੱਜਣਾ ਮੈ ਰੋਵਾਂ...
ਨਿੱਤ ਮੰਗੀਏ ਤੇਰੇ ਲਈ ਹਾਸੇ ਨੀ,
ਖੁਦਾ ਦੇ ਪਾਕ ਬਸੇਰੇ ਚੋਂ...
ਬਾਕੀ #ਜ਼ਿੰਦਗੀ ਦੇ ਜਿੰਨੇ ਸੁੱਖ ਯਾਰਾ
ਸਭ ਵਾਰ ਦੇਵਾਂ ਮੈ ਤੇਰੇ ਤੋਂ <3

Leave a Comment