ਜਦੋਂ ਦਾ ਤੇਰੇ ਤੋਂ ਮੈਂ ਵਿਛੜ ਗਿਆ
ਛੱਡ ਤਾ ਮੇਰੇ ‪ਬੁੱਲਾਂ‬ ਨੇ ਹੱਸਣਾ
ਅੱਖਾਂ ਵੀ ਹੁਣ ਤੈਨੂੰ ਹੀ ਲਭ ਦੀਆਂ ਫਿਰਦੀਆਂ
ਛੱਡ ਤਾ ਇਹਨਾਂ ਨੇ ਹੋਰਾਂ ਵਾਰੇ ਦੱਸਣਾ
ਦਿਲ ਵੀ ਕੀਤੇ ਤੈਨੂੰ ਹੁਣ ਲਭਣ ਤੁਰ ਗਿਆ ਏ
ਇਹਨੇ ਵੀ ਛੱਡ ਤਾ ਮੇਰੇ ਵਿਚ ਵਸਣਾ...

Leave a Comment