♥ ♥ ਦਿਲ ਦਿੱਤਾ ਉਹਨੂੰ ਲੱਖ ਤੇ ਕਰੋੜ ਦਾ ਨੀ
ਆਖਾ ਮੋੜਦਾ ਨੀ, ਤੇ ਡੱਕਾ ਤੋੜਦਾ ਨੀ
ਉਹ ਤੋਂ ਸੌ (100) ਦਾ Gift ਵੀ ਨੀ ਸਰਦਾ
ਕੰਜੂਸ ਨਾਲ ਲਾਈਆਂ ਅੱਖੀਆਂ,
ਦੱਸ ਪੈਸੇ ਦਾ ਫ਼ੋਨ ਵੀ ਨੀ ਕਰਦਾ
ਕੰਜੂਸ ਨਾਲ ਲਾਈਆਂ ਅੱਖੀਆਂ ♥ ♥