#ਦਿਲ ਨੂੰ ਸੋਚ ਵਿਚਾਰ ਬੜੇ ਨੇ,
#ਪਿਆਰ ਦੇ ਵਿੱਚ ਔਜਾਰ ਬੜੇ ਨੇ,
ਕਿਧਰੇ #ਧੋਖਾ ਦੇ ਨਾ ਜਾਵੀ,
ਨੀ ਤੇਰੇ ਤੇ ਇਤਬਾਰ ਬੜੇ ਨੇ <3