Dedicate To Girls, Respect Them

ਟੁੱਟ ਜਾਵਣ ਓਹ ਕਲਮਾਂ ਰੱਬਾ,  ਜੋ ਕੁੜੀਆਂ ਨੂ ਬੱਸਾਂ ਦੱਸਦੀਆਂ ਨੇ,
ਸੜ ਜਾਵਣ ਓਹ ਅੱਖਾਂ ਜਿਹੜੀਆਂ, ਮਾੜੀ ਨਿਗਾਹ ਨਾਲ ਤੱਕਦੀਆਂ ਨੇ,
ਸ਼ਰਮ ਕਰੋ ਪੰਜਾਬੀ ਵਿਰਸੇ ਦੇ ਝੂਠੇ ਵਾਰਸੋ, ਇਹ ਧੀਆਂ ਤੇ ਤੁਹਾਡੇ ਘਰ ਵੀ ਵੱਸਦੀਆਂ ਨੇ!

Leave a Comment