ਦਿਲ ਚਾਹੇ ਵੇਖਣਾ ਸੱਜਨਾ ਨੂੰ
ਤਾਂ ਦੱਸੋ ਨੈਨਾ ਦਾ ਕੀ ਕਸੂਰ???
ਹਰ ਪੱਲ ਮਹਿਸੂਸ ਹੋਵੇ ਜੇ ਉਹਦੀ #ਖੂਸ਼ਬੂ
ਤਾਂ ਦੱਸੋ ਸਾਹਾਂ ਦਾ ਕੀ ਕਸੂਰ???
ਵੈਸੇ ਸੁਪਨੇ ਪੁੱਛ ਕੇ ਨਹੀ ਅਾੳੁਦੇ,
ਪਰ ਰੋਜ਼ ਉਹਦਾ ਹੀ #ਸੁਪਨਾ ਆਵੇ
ਤਾਂ ਦੱਸੋ ਰਾਤਾਂ ਦਾ ਕੀ ਕਸੂਰ???
ਉਝ ਸਾਡਾ ਦਿਲ ਕਿਸੇ ਤੇ ਆਉਂਦਾ ਨਹੀਂ
ਪਰ ਕੋਈ ਕੱਢ ਕੇ ਹੀ ਲੈ ਜਾਵੇ
ਤਾਂ ਦੱਸੋ ਮੇਰਾ ਕੀ #ਕਸੂਰ???
 

Leave a Comment