ਦੱਸ ਕਮਲੀਏ ਅਸੀਂ ਤੇਰੇ ਲਈ ਕੀ ਨਈ ਸੀ ਕੀਤਾ ....
ਕਿਓਂ ਤੂੰ ਸਾਨੂੰ ਦੁਖ, ਤਕਲੀਫ਼ ਤੇ ਗਮ ਦੇ ਦਿੱਤਾ
ਭਾਵੇ ਤੂੰ ਸਾਨੂ ਭੋਰਾ ਯਾਦ ਨਾ ਕੀਤਾ
ਪਰ ਅਸੀਂ ਤਾ ਹਰ ਇਕ ਸਾਹ ਨਾਲ ਨਾ ਤੇਰਾ ਹੀ ਲਿੱਤਾ
ਸਾਨੂੰ ਤਾਂ ਤੂੰ ਭੁੱਲ ਗਈ ਹੋਣੀ
ਸਾਡੀ ਪਿਆਰ ਨਿਸ਼ਾਨੀ ਕੀਤੇ ਰੁਲ ਗਈ ਹੋਣੀ
ਪਰ ਅਸੀਂ ਅੱਜ ਵੀ ਸਾਭ ਰਖੀ ਏ ਓਹ ਪਿਆਰ ਨਿਸ਼ਾਨੀ
ਜੋ ਸਾਨੂੰ ਤੂੰ ਸੀ ਦਿੱਤੀ
ਦੱਸ ਕਮਲੀਏ ਅਸੀਂ ਤੇਰੇ ਲਈ ਕੀ ਨਈ ਸੀ ਕੀਤਾ....
ਪਤਾ ਨਈ ਤੇਰੇ ਹੋਰ ਕੀਨੇ ਹੋਣੇ
ਪਤਾ ਨਈ ਤੇਰੇ ਹੋਰ ਕੀਨੇ ਹੋਣੇ
ਪਰ ਅਸੀਂ ਤਾ ਸਚਾ ਇਸ਼ਕ਼ ਇਕ ਤੇਰੇ ਨਾਲ ਹੀ ਸੀ ਕੀਤਾ
ਜਿਹੜਾ ਗਾਉਂਦਾ ਸੀ ਕਦੇ ਗੀਤ ਪਿਆਰ ਦੇ
ਬੈਠਾ ਹੁਣ ਹਾਰ ਕੇ ਮਨ ਮਾਰ ਕੇ
ਹੁਣ ਲਿਖੇ ਬਸ ਦੁਖ, ਤਕਲੀਫਾਂ ਵਾਲੇ ਗੀਤਾਂ
ਦੱਸ ਕਮਲੀਏ ਅਸੀਂ ਤੇਰੇ ਲਈ ਕੀ ਨਈ ਸੀ ਕੀਤਾ....

Leave a Comment