ਇਹ ਯਾਦਾਂ ਵਿਚ ਤੜਫਦੇ ਨੇ
ਕੁਝ ਦੀਦ ਤੇਰੀ ਨੂੰ ਤਰਸਦੇ ਨੇ
ਬੇਚੈਨ ਹੋਇਆ ਸੋਚਾਂ ਵਿਚ
ਕੁਝ ਤਸਵੀਰ ਤੇਰੀ ਬਣ ਉਕਰਦੇ ਨੇ
ਤੇਰੇ ਮੂਹੋਂ ਕੁਲਵਿੰਦਰ ਸੁਨਣ ਲਈ
ਕੁਝ ਕੰਨਾਂ ਵਿਚ ਤਰਸਦੇ ਨੇ
ਇਹ ਦਰਦ ਤੇਰੀਆਂ ਯਾਦਾਂ ਦੇ
ਹਰ ਵਕਤ ਅੱਖਾਂ ਵਿਚ ਤੜਫਦੇ ਨੇ...
ਇਹ ਯਾਦਾਂ ਵਿਚ ਤੜਫਦੇ ਨੇ
ਕੁਝ ਦੀਦ ਤੇਰੀ ਨੂੰ ਤਰਸਦੇ ਨੇ
ਬੇਚੈਨ ਹੋਇਆ ਸੋਚਾਂ ਵਿਚ
ਕੁਝ ਤਸਵੀਰ ਤੇਰੀ ਬਣ ਉਕਰਦੇ ਨੇ
ਤੇਰੇ ਮੂਹੋਂ ਕੁਲਵਿੰਦਰ ਸੁਨਣ ਲਈ
ਕੁਝ ਕੰਨਾਂ ਵਿਚ ਤਰਸਦੇ ਨੇ
ਇਹ ਦਰਦ ਤੇਰੀਆਂ ਯਾਦਾਂ ਦੇ
ਹਰ ਵਕਤ ਅੱਖਾਂ ਵਿਚ ਤੜਫਦੇ ਨੇ...